Posts

Showing posts from December, 2017

ਗੁਰਦੀਪ ਸਿੰਘ ਰੁੜਕੀ ਦੇ ਅਕਾਲ ਚਲਾਣੇ ਤੇ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ

Image
ਰੋਮ, ਵਿਰੋਨਾਂ (ਇਟਲੀ) 8 ਦਸੰਬਰ (ਵਿੱਕੀ ਬਟਾਲਾ) ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਸਲਾਹਕਾਰ ਸ ਗੁਰਦੀਪ ਸਿੰਘ ਰੁੜਕੀ ਜੋ ਕਿ ਲੰਮੇ ਸਮੇ ਤੋਂ ਇਟਲੀ ਚ ਪਰਿਵਾਰ ਸਮੇਤ ਰਹਿ ਰਹੇ ਸਨ।ਉਹ  ਪਿੰਡ ਰੁੜਕੀ ਹੀਰਾ (ਚਮਕੌਰ ਸਾਹਿਬ)ਰੋਪੜ ਦੇ ਵਸਨੀਕ ਸਨ, ਇਨੀ ਦਿਨੀ ਪੰਜਾਬ ਚ ਗਏ ਹੋਏ ਸਨ, ਸੰਖੇਪ ਬਿਮਾਰੀ ਨਾਲ ਅਚਾਨਕ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ।ਉਹ ਆਪਣੇ ਪਿਛੇ ਪਤਨੀ ਅਤੇ ਦੋ ਬੇਟੀਆਂ ਨੂੰ ਰੋਦਿਆਂ ਕੁਰਲਾਦਿਆ ਛੱਡ ਕੇ ਹਮੇਸਾਂ ਲਈ ਇਸ ਸੰਸਾਰ ਤੋਂ ਤੁਰ ਗਏ ਹਨ।ਇਸ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਜਿਥੇ ਭਰ ਜਵਾਨੀ ਵਿਚ ਰੁੜਕੀ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਟਰੱਸਟ ਨੂੰ ਵੀ ਹਮੇਸ਼ਾਂ ਉਸ ਦੀ ਘਾਟ ਰੜਕਦੀ ਰਹੇਗੀ।ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਰੁੜਕੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਮੌਕੇ ਤੇ ਸ ਗੁਰਿੰਦਰ ਸਿਘ ਚੈੜੀਆਂ ਪ੍ਰਧਾਨ ਪੰਜਾਬ &ਕਲਚਰਲ ਕਲੱਬ ਮਾਨਤੋਵਾ, ਸ ਹਰਿੰਦਰ ਸਿੰਘ ਗਿੱਲ , ਗਾਇਕ ਹੈਪੀ ਲੈਰਾ, ਸਰਬਜੀਤ ਸਿੰਘ ਜਗਤਪੁਰ, ਹੈਪੀ ਗਿੱਲ, ਕੁਲਵਿੰਦਰ ਸਿੰਘ , ਪੰਮਾ ਲਧਾਣਾ, ਹਰਦੀਪ ਸਿੰਘ ਕੰਗ, ਜੱਸੀ ਧਨੌਲਾ, ਸੁਖਵਿੰਦਰ ਸਿੰਘ ਗੋਬਿੰਦਪੁਰੀ ਸੰਜੀਵ ਕੁਮਾਰ ਟਿੱਲੂਵਾਲੀਆਂ, ਸਿਮਰਨ ਹੰਸ, ਸੋਨੂੰ ਸਿੰਘਪੁਰ...

Fiat Tractor Halwara nu dekho kive agg laggi wow, watch and share video

Image
Fiat Tractor Halwara nu dekho kive agg laggi wow, watch and share video ਤਵੀਆਂ ਦੇ ਮੁਕਾਬਲੇ ਕਰਦੇ-ਕਰਦੇ ਟਰੈਕਟਰ ਤਾਂ ਸਾੜ ਹੀ ਲਿਆ ਦੇਖੋ ਵੀਡੀਓ ਆਪ ਵੀ ਜਾਨ ਗੁਆ ਲੈਣੀ ਸੀ, ਬੰਬ ਵਾਂਗ ਫੱਟ ਗਈ ਤੇਲ ਵਾਲੀ ਟੈਂਕੀ,

bikram singh majithia on punjab police/must watch and share

Image
bikram singh majithia on punjab police/must watch and share

ਕਿੰਨੀ ਸਰਮ ਦੀ ਗੱਲ ਆ, ਲੱਖ ਲਾਹਣਤ ਹੈ ਯਾਰ, ਆਹ ਦੇਖਲੋ ਵੀਡੀਓ ਸਾਡੇ ਦੇਸ ਦੀਆਂ ਖਿਡਾਰਨ ਬੱਚੀਆਂ ਨਾਲ ਕੀ ਹੋ ਰਿਹਾ,

Image
ਕਿੰਨੀ ਸਰਮ ਦੀ ਗੱਲ ਆ, ਲੱਖ ਲਾਹਣਤ ਹੈ ਯਾਰ, ਆਹ ਦੇਖਲੋ ਵੀਡੀਓ ਸਾਡੇ ਦੇਸ ਦੀਆਂ ਖਿਡਾਰਨ ਬੱਚੀਆਂ ਨਾਲ ਕੀ ਹੋ ਰਿਹਾ,

ਕਮਾਲ ਦਾ ਮੁੰਡਾ ਦੇਖੋ ਕਿਨਾ ਬਜਨ ਚੁੱਕ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜਿਆ

Image
ਕਮਾਲ ਦਾ ਮੁੰਡਾ ਦੇਖੋ ਕਿਨਾ ਬਜਨ ਚੁੱਕ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜਿਆ

ਦੇਖੋ ਵੀਡੀਓ , ਇਹਨੂ ਕਹਿੰਦੇ ਹਾਸੇ ਦਾ ਤੁਮਾਸਾ, hase da tamasa

Image
ਸਟੰਟ ਦੇ ਚੱਕਰ ਚ ਦੂਜਿਆਂ ਦੀਆਂ ਢੂਹੀਆਂ ਸਿਲ ਦਿੱਤੀਆਂ 

ਦੇਖੋ ਪੂਰੀ ਵੀਡੀਓ ਟਰੱਕ ਵਾਲੇ ਦੀ ਗਲਤੀ ਕਾਰਨ ਏਅਰਪੋਰਟ ਤੋਂ ਆ ਰਹੇ ਮਾਂ ਪੁੱਤ ਦੀ ਕਿਵੇ ਮੌਤ ਹੋ ਗਈ,

Image
ਕੈਨੇਡਾ ਤੋਂ ਆਈ ਆਪਣੀ ਮਾਂ ਨੂੰ ਏਅਰਪੋਰਟ ਤੋਂ ਲੈ ਕੇ ਆ ਰਹੇ ਮੁੱਲਾਂਪੁਰ ਨਿਵਾਸੀ ਮਾਂ ਪੁੱਤ ਮੌਤ ਦੇ ਮੂੰਹ ਵਿੱਚ ਜਾ ਪਏ। ਦੋਰਾਹਾ ਨਜ਼ਦੀਕ ਇਨ੍ਹਾਂ ਦੀ ਕਾਰ ਸੜਕ ਕੰਢੇ ਟਰੱਕ ਦੇ ਥੱਲੇ ਜਾ ਵੜੀ ਤੇ ਦੋਵਾਂ ਦੀ ਥਾਂ ਤੇ ਹੀ ਮੌਤ ਹੋ ਗਈ। ਸਾਰੀਆਂ ਸੜਕਾਂ ਤੇ ਥਾਂ-ਥਾਂ ਟੋਲ ਪਲਾਜ਼ੇ ਵਾਲਿਆਂ ਦੀਆਂ ਆਪ ਹੁੱਦਰੀਆਂ ਦਾ ਚਰਚਾ ਹਮੇਸ਼ਾ ਹੁੰਦਾ ਹੈ ਅਤੇ ਇਹ ਟੋਲ ਬਿਨਾਂ ਕਿਸੇ ਚਿਤਾਵਨੀ ਦੇ ਕਈ ਕਈ ਵਾਰ ਵਧਾ ਦਿੱਤਾ ਜਾਂਦਾ ਹੈ ਜਦੋਂ ਕਿ ਸਹੂਲਤਾਂ ਦੇ ਨਾਮ ਤੇ ਨਾ ਸੜਕਾਂ ਤੇ ਐਂਬੂਲੈਂਸ ਤੇ ਨਾ ਸੜਕਾਂ ਤੇ ਖਰਾਬ ਹੋਏ ਜਾਂ ਬੇਹੂਦਾ ਢੰਗ ਨਾਲ ਖੜੇ ਵਹੀਕਲਾਂ ਨੂੰ ਪਾਸੇ ਕਰਨ ਦਾ ਕੋਈ ਇੰਤਜ਼ਾਮ ਹੈ। ਪਤਾ ਨਹੀਂ ਕਿੰਨੀਆਂ ਹੋਰ ਮੌਤਾਂ ਇਨ੍ਹਾਂ ਮਾੜੇ ਪ੍ਰਬੰਧਾਂ ਕਰਕੇ ਹੁੰਦੀਆਂ ਰਹਿਣਗੀਆਂ ਕਿਉਂਕਿ ਟੋਲ ਵਾਲੇ ਸਿਰਫ ਪੈਸੇ ਇੱਕਠੇ ਕਰਨ ਤੱਕ ਸੀਮਿਤ ਹਨ ਤੇ ਲੋਕ ਸਿਰਫ ਮਰਨ ਤੱਕ!